ਨਵਜੋਤ ਤੇ ਸਿੱਧੂ ਦੀ ਜੱਫੀ ਤੋਂ ਬਾਅਦ ਮੁੱਖ-ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਟਵੀਟੋ-ਟਵੀਟ ਹੋ ਰਹੇ ਸਨ, ਜਿਸ 'ਚ ਹੁਣ ਮੁੱਖ-ਮੰਤਰੀ ਦੀ ਪਤਨੀ entry ਹੋਈ ਹੈ | ਡਾ. ਗੁਰਪ੍ਰੀਤ ਕੌਰ ਨੇ ਮੁੱਖ-ਮੰਤਰੀ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਹੈ | ਦਰਅਸਲ ਕਾਂਗਰਸੀ ਲੀਡਰ ਨਵਜੋਤ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਜੱਫੀ ਪਾਉਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ |

In the tweets of Mann, Majithia and Sidhu, Cm Mann's wife's entry, see what they said.

#bhagwantmann #gurpreetkaur #punjabnews